ਹਾਈ ਪ੍ਰੋਫ਼ਾਇਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਉਪ ਮੁੱਖਮੰਤਰੀ, ਦੋ ਮੰਤਰੀ, ਰਾਜ ਸਭਾ ਸਾਂਸਦ, ਵਿਧਾਇਕ ਅਤੇ ਇੱਕ ਸਰਪੰਚ ਤੇ ਜਤਾਇਆ ਕਾਂਗਰਸ ਹਾਈ ਕਮਾਨ ਨੇ ਭਰੋਸਾ

ਮਾਝਾ ਬ੍ਰਿਗੇਡ ਨੂੰ ਮਿਲੀ ਸਰਦਾਰੀ, ਬਲਵਿੰਦਰ ਲਾਡੀ ਨੂੰ ਭਾਜਪਾ ਵਿੱਚ ਸ਼ਾਮਲ ਹੋ ਕੇ ਯੂ ਟਰਨ ਲੈਣਾ ਪਿਆ ਮਹਿੰਗਾ ਪ੍ਰਤਾਪ ਸਿੰਘ ਬਾਜਵਾ ਨੇ ਜਿੱਥੇ ਉਂਗਲ ਰੱਖੀ ਹਾਈਕਮਾਡ਼ ਨੇ ਉੱਥੋਂ ਹੀ ਦਿੱਤੀ ਟਿਕਟ ਗੁਰਦਾਸਪੁਰ, 15 ਜਨਵਰੀ (ਮੰਨਣ ਸੈਣੀ)। ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਸੱਤ ਹਲਕਿਆਂ ਵਿੱਚੋਂ ਕਾਂਗਰਸ ਹਾਈਕਮਾਂਡ ਨੇ ਬਟਾਲਾ ਸੀਟ ਨੂੰ ਛੱਡ ਕੇ ਬਾਕੀ ਸਾਰੇ ਛੇ ਹਲਕਿਆਂ … Continue reading ਹਾਈ ਪ੍ਰੋਫ਼ਾਇਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਉਪ ਮੁੱਖਮੰਤਰੀ, ਦੋ ਮੰਤਰੀ, ਰਾਜ ਸਭਾ ਸਾਂਸਦ, ਵਿਧਾਇਕ ਅਤੇ ਇੱਕ ਸਰਪੰਚ ਤੇ ਜਤਾਇਆ ਕਾਂਗਰਸ ਹਾਈ ਕਮਾਨ ਨੇ ਭਰੋਸਾ